ਦੇਸ਼ ਅੰਦਰ ਸਕੂਲ ਖੋਲਣ ਵਾਲੇ ਹੋਏ ਜੇਲ੍ਹਾਂ ਅੰਦਰ ਬੰਦ- ਮਨੀਸ਼ ਸਿਸੋਦੀਆ

ਚੰਡੀਗੜ੍ਹ, 8 ਮਾਰਚ 2023 (ਦੀ ਪੰਜਾਬ ਵਾਇਰ)। ਦੇਸ਼ ਅੰਦਰ ਸਕੂਲ ਖੋਲਣ ਵਾਲੇ ਹੀ ਜੇਲ੍ਹਾਂ ਅੰਦਰ ਬੰਦ ਹੋ ਗਏ ਹਨ। ਇਹ ਕਹਿਣਾ ਹੈ ਦਿੱਲੀ ਦੇ ਮਨੀਸ਼ ਸਿਸ਼ੋਦੀਆ ਦਾ ਜਿਹਨ੍ਹਾਂ ਦੇ ਟਵੀਟਰ ਅਕਾਊਟ ਤੋਂ ਟਵੀਟ ਕਰ ਇਹ ਦੱਸਿਆ ਗਿਆ ਹੈ ਕਿ ਸੁਣਿਆ ਸੀ ਕਿ ਅੱਜ ਤੱਕ ਦੇਸ਼ ਵਿੱਚ ਜੇ ਅਗਰ ਸਕੂਲ ਖੁਲਦੇ ਹਨ ਤਾਂ ਜੇਲ੍ਹਾਂ ਬੰਦ ਹੁੰਦਿਆ … Continue reading ਦੇਸ਼ ਅੰਦਰ ਸਕੂਲ ਖੋਲਣ ਵਾਲੇ ਹੋਏ ਜੇਲ੍ਹਾਂ ਅੰਦਰ ਬੰਦ- ਮਨੀਸ਼ ਸਿਸੋਦੀਆ